#punjab

5,504,666 posts

ਅਖੇ ਕੀ ਸੋਚਦਾ ਪਿਆ ਸੁਰਜਨ ਸਿਆਂ , ਆ ਬੈਠ ਗੱਜਣਾ ਸੋਚਣਾ ਭਲਾ ਕੀ ਆ ਦੱਸ । ਬੈਠਾ ਖਿਆਲਾਂ ਦੇ ਤੰਦ ਬੁਣੀ ਜਾਨਾਂ ਵੀ ਆਪਾਂ ਤਾ ਸਾਰੀ ਉਮਰ ਪੈਰੀ ਖੁੱਸਾ ਕੁੜਤੇ ਪਜਾਮੇ ਹੱਲ ਵਾਹ ਮਿੱਟੀ ਨਾਲ ਮਿੱਟੀ ਹੋ ਸਾਦਗੀ ਨਾਲ ਜਿੰਦਗੀ ਕੱਢ ਲਈ ਘਰੇ ਲਾਣਦਾਰਨੀਆ ਵੀ ਆਪਣੇ ਅਰਗੀਆਂ ਗੋਹੇ ਮਿੱਟੀ ਨਾਲ ਕੋਠੇ ਵਿਹੜੇ ਲਿਪ ਲਿਪ ਘਰ ਜੌੜ ਲਏ , ਪਤਾ ਨੀ ਕਿਮੇਂ ਸਰਫੇ ਕਰ ਕਰ ਜਵਾਕ ਪਾਲ ਲਏ । ਆਹ ਅੱਜ ਕੱਲ ਦੇ ਪਾੜ੍ਹੇ ਵੀ ਆਪਣੇ ਵਾਂਗ ਟੈਮ ਕੱਢ ਲੈਣ ਗੇ , ਇਹ ਤਾ ਕਿਸੇ ਤੋ ਉਏ ਨੀ ਕਹਾਉਦੇ ਆਪਾਂ ਭਾਈਆ ਤਾ ਕੀ ਲੜਨਾ ਪਿੰਡ ਚ ਨੀ ਕਿਸੇ ਨਾਲ ਵੈਰ ਪਾਇਆ ਭਲਾ ਇਹ ਕਿਸੇ ਨਾਲ ਲਾ ਕੇ ਖਾ ਲੈਣ ਗੇ । ਇਹ ਸਾਭ ਲੈਣਗੇ ਪਿਉ ਦਾਦੇ ਆਲੀਆ ਸਰਦਾਰੀਆ , ਇਹਨਾਂ ਦੇ ਤਾ ਸੌਂਕ ਈ ਨਿਰਾਲੇ ਆ ਤੜਕੇ ਕਾਲਜੇ ਪੜਣ ਜਾਦੇ ਹੁੰਦੇ ਜਾ ਫੇਰੇ ਦੇਣੇ ਦੇ ਵਿਆਹ ਉਈ ਨੀ ਪਤਾ ਲੱਗਦਾ . ਗੱਡੀਆ ਭਰ ਭਰ ਚੰਡੀਗੜ ਵੜ ਜਾਦੇ ੧੦ ੧੦ ਦਿਨ ਮੁੜਦੇ ਨੀ ਉੱਥੇ ਪਤਾ ਨੀ ਕਿਹੜੀ ਮਾਸੀ ਕੋਲ ਰਹਿੰਦੇ ਭਲਾ ਇਹ , ਲੱਕ ਇਹਨਾ ਦੇ ਸਿਕਾਰੀ ਕੁੱਤੇ ਤੋ ਵੀ ਮਾੜੇ ਹੋਏ , ਦੇਖਲਾ ਆਪਾਂ ਦੇਸੀ ਘਿਉ ਦਾ ਛੰਨਾ ਛੰਨਾ ਪੀ ਜਾਣਾ ਇਹਨਾ ਜੇ ਚਮਚਾ ਭੌਰਾ ਵੱਧ ਪੈ ਜੇ ਸੁਹਰੀ ਦਿਆ ਨੂੰ ਟੱਟੀਆ ਲੱਗ ਜਾਦੀਆ .. ਹੋਰ ਸੁਰਜਨਾਂ ਇਹਨਾਂ ਦੇ ਤਾ ਹਾਲ ਮਾੜੇ ਈ ਆ ਕੁੜੀਆ ਵੀ ਚਾਰ ਸਾਹ ਲੈ ਜੰਮਦੀਆ ਮਸਾ ੩੦ ੩੦ ਕਿਲੋ ਭਾਰ , ਆਪਣੀਆ ਸਿੰਦੋ ਹੁਣੀਆ ਸਕੂਲ ਪੜਦੀਆ ਮਣ ਮਣ ਦੀ ਬੋਰੀ ਸਿਰ ਤੇ ਚੁੱਕ ਪੀਹਣ ਚੱਕੀ ਸੁੱਟ ਆਉਦੀਆ ਸੀ ਅੱਜ ਦੀਆ ਆਵਦਾ ਆਪ ਈ ਸਾਂਭ ਤੁਰੀਆ ਫਿਰਨ ਚੰਗਾ , ਕੱਢਣ ਕੱਤਣ ਰੋਟੀ ਟੁੱਕ ਪਾਵਾਂ ਨਾ ਸਿੱਖਣ ਪਰ ਆਹ ਮੁਬੈਲਾ ਚ ਨਵੇ ਜੇ ਚੱਜ ਬਾਹਲੇ ਸਿੱਖਦੀਆ , ਉਏ ਗੱਜਣਾਂ ਗਾਣਿਆ ਗੁਣਿਆ ਆਲਿਆ ਨੇ ਭੱਠਾ ਬਠਾ ਤੇ ਨਵੀ ਪੀੜੀ ਦਾ ਨਹੀ ਤਾ ਪੰਜਾਬ ਦੇ ਜਾਏ ਕਿਸੇ ਨਾਲੋ ਘੱਟ ਥੌੜਾ ਸੀ . ਅੱਗੇ ਸਾਝੇਂ ਪਰੀਵਾਰ ਸੀ ਕੁੜੀਆ ਚਿੜੀਆ ਸਾਰੇ ਕੰਮ ਜਾਣਦੀਆ ਬੁੱਢੀਆ ਚੰਡ ਕੇ ਰੱਖਣੀਆ ਸੁਹਰੀ ਤੋਰਨੀਆ ਜਾਦੇ ਘਰ ਬਾਰ ਸਾਂਭ ਲੈਣਾ ਦਰਾਣੀਆ ਜਠਾਣੀਆ ਰਲਮਿਲ ਰਹਿਣਾ ਆਏ ਗਏ ਦਾ ਸਤਿਕਾਰ ਕਰਨਾ . ਅੱਜ ਆਲੀਆ ਪਹਿਲਾ ਘਰਦਿਆ ਨੂੰ ਤਾੜ ਕੇ ਰੱਖਦੀਆ ਸਾਝੇ ਪ੍ਹੀਵਾਰ ਚ ਨੀ ਵਿਆਹ ਕਰਾਉਣਾ ਅਖੇ ਸਾਡੇ ਤੋ ਨੀ ਲੰਗਰ ਪੱਕਦਾ ੨੦ ੨੦ ਜਾਣਿਆ ਤਾ ਉਤੋ ਹਾਲਾਤ ਏਹੋ ਜੇ ਆ ਅਜੇ ਸਕੂਲੋ ਨਿਕਲਦੀਆ ਨਾਲ ਈ ਵਿਆਹ ਵੀ ਇਹਨਾਂ ਨੂੰ ਦੁਨੀਆਦਾਰੀ ਦਾ ਹਾਲੇ ਚੱਜ ਕਿੱਥੇ ... ਸੁਰਜਨਾਂ ਜਮਾਨਾ ਬਾਹਲਾ ਅਗਾਂਹ ਲੰਘ ਗਿਆ ਆਪਣੇ ਵੇਲੇ ਚੰਗੇ ਸੀ , ਚੱਲ ਉੱਠ ਤੁਰ ਵਾਗੁਰੂ ਭਲੀ ਕਰੋ ਦਿਨ ਛਿਪਦਾ ਜਾਦਾਂ ਫੇਰ ਮੈਨੂੰ ਝੌਲਾ ਝੌਲਾ ਦਿੱਖਦਾ ਮੂੰਹ ਨੇਰੇ ਜੇ ....... ✍🏻 ਪਿੰਡਾ ਵਾਲੇ @randhawa097 @rabb_raakha1 #rabb_raakha1 #randhawa097 #randhawacreation #punjabi #tarsemjassar #babbumaan #sharrymaan #respect #sardarni #status #punjab #sangrur #mansa #Jalandhar #Chandigarh #patiala #amritsar #batala #barnala #phagwara #modeltown #ludhiana #phagwara #punjabiwedding #punjabicouple   #punjabimunda
ਸੰਨ: 90 ਦੇ ਦੂਰਦਰਸ਼ਨ ਪੁਰਾਣੇ ਦਿਨ,, (1) ਐਤਵਾਰ ਦਾ ਦਿਨ ਸਵੇਰੇ ਨਹਾ-ਧੋ ਕੇ ਟੀ ਵੀ ਸਾਹਮਣੇ ਬੈਠ ਜਾਣਾ। (2) ਰੰਗੋਲੀ ਦੇ ਸੁਰੂ ਹੁੰਦੇ ਪਹਿਲਾ ਪੁਰਾਣੇ ਗੀਤ ਤੇ ਫਿਰ ਨਵੇ ਗੀਤਾ ਦਾ ਇੰਤਜ਼ਾਰ ਕਰਨਾ। (3) ਰਮਾਇਣ, ਮਹਾਂਭਾਰਤ, ਸ਼ਕਤੀਮਾਨ, ਦਾ ਟਾਇਮ ਹੋਣਾ ਤੇ ਬਿਜਲੀ ਦਾ ਚਲੇ ਜਾਣਾ। (4) ਸ਼ਨੀਵਾਰ ਅਤੇ ਐਤਵਾਰ ਸ਼ਾਮ ਨੂੰ ਹਿੰਦੀ, ਪੰਜਾਬੀ ਫਿਲਮਾਂ ਦਾ ਇੰਤਜ਼ਾਰ ਕਰਨਾ। (5) ਸ਼ਾਮ ਸੱਤ ਵਜ਼ੇ ਵਾਲੀਆਂ ਖਬਰਾਂ ਵਾਲੇ "ਰਮਨ" ਅੰਕਲ ਦੀ ਨਕਲ ਕਰਨਾ। (6) ਤੇਜ ਹਵਾ ਨਾਲ ਅਨਟੀਨੇ ਦਾ ਘੁੰਮ ਜਾਣਾ ਤੇ ਛੱਤ ਉਪਰ ਚੜ੍ਹ ਕੇ ਠੀਕ ਕਰਨਾ। (7) ਕੋਈ ਨੇਤਾ ਦੇ ਮਰ ਜਾਣ ਤੇ ਕਈ-ਕੲੀ ਦਿਨ ਸੀਰੀਅਲ ਨਾ ਆਉਣਾ। (8) ਸਚਿਨ ਦੇ ਆਊਟ ਹੁੰਦੇ ਹੀ ਟੈਲੀਵਿਜਨ ਬੰਦ ਕਰ ਦੇਣਾ ਤੇ ਖੁਦ ਬੈਟ-ਬਾਲ ਫੜ ਕੇ ਖੇਡਣ ਤੁਰ ਪੈਣਾ। ਸੱਚੀ ਉਹ ਬਚਪਨ ਵਾਲਾ ਐਤਵਾਰ ਹੁਣ ਕਦੇ ਵੀ ਨਹੀਂ ਆਉਦਾ…… ਆਪਣੇ ਵਿਚਾਰ ਜ਼ਰੂਰ ਦਿਓ 🙏🙏 __________________________________________________ 🌺🌺🌺🌺🌺🌺🌺🌺🌺🌺🌺🌺🌺🌺🌺🌺🌺🌺 ਇਸ ਤਰ੍ਹਾਂ ਦੀਆਂ ਹੋਰ ਰੋਚਕ ਪੋਸਟਾਂ ਵੇਖਣ ਲਈ ਸਾਡਾ ਇਂਸਟਾਗਰਾਮ ਪੇਜ (@punjaabivirsa ) ਨੂੰ ਫੋਲੋ ਕਰੋ।। .. .. ᴄʀᴇᴅɪᴛ ᴛᴏ :- @singh_ajaygill (ᴀᴅᴍɪɴ-sᴀᴀʙ)☑️ . #FOLLOW 👉@punjaabivirsa 💎 #FOLLOW 👉@punjaabivirsa#FOLLOW 👉@punjaabivirsa 💎 #FOLLOW 👉@punjaabivirsa#FOLLOW 👉@punjaabivirsa 💎 . ◼️◼️◼️◼️◼️◼️◼️◼️◼️◼️◼️◼️◼️◼️◼️◼️◼️◼️◼️ sᴜᴘᴘᴏʀᴛᴇʀs__➡ @yadaan_pind_diya ♛ sᴜᴘᴘᴏʀᴛᴇʀs__➡ @sada_punjabi_virsa sᴜᴘᴘᴏʀᴛᴇʀs__➡ @old.punjab_ ________________________♛________________________♛ 🅗🅐🅢🅣🅐🅖🅢 ️👉➡ #sad 😔 #love 😍 #happy 😄 #oldisgold #punjab #punjabi #panjab #punjabivirsa #photooftheday #insta #instagood #goodmorning #tv 📺 #amritsar #like4likes #likeforlikes #like4follow #singh #kaur #jatt #pind #gurbani #like #share #comment #follow #art #design #time ਨੋਟ : ਪੰਜਾਬੀ ਵਿਰਸੇ ਤੋਂ ਸੰਬੰਦਿਤ ਕੋਈ ਵੀ ਵੀਡੀਓ ਅਤੇ ਫੋਟੋਸ ਹੋਵੇ ਤਾ ਜਰੂਰ ਭੇਜਿਆ ਕਰੋ ! ਜੇ ਤੂਹਾਨੂ ਸਾਡਾ ਪੇਜ ਵਦਿਅਾ ਲਗੇਂ ਤਾ STORY ਯਾ POST ਪਾ ਕੇ SUPPORT ਜਰੁਰ ਕਰਯੋਂ ਜੀ ।।
💖 *De-Felur Ring* 💖 🥰 spanish design 🥰 Princess cut 🥰 *Color :- Silver* 🥰 *Size 6-7-8* 🥰 *Original always shine* 💎 🥰 with brand box ✅ Spl Luxurious ring to your loved once 🎁 Dm or Whatsapp to order or for price:- 6361784061 . Follow to get latest updates ———>⭐️⭐️ @glamvatii ⭐️⭐️ ———>⭐️⭐️ @glamvatii ⭐️⭐️ ———>⭐️⭐️ @glamvatii ⭐️⭐️ For customised clutches, potlis & juttis, branded first copies Follow —> ⭐️⭐️ @theurbanmutiyaar ⭐️⭐️ . #glamvatii #handcrafted #mumbai #Pune #Bangalore #delhi #glamour #jhumkas #jhumka #fashion #bollywoodjewellery #kundan #jewellerymaking #punjab #punjabiwedding #weddingbells #followforfollowback #kundanjewellery #wedmegood #weddingseason #jadau #punjabiwedding #jhumkalover #meenakari #festiveseason #deepikapadukone #kolkata #chandigarh #onlineshopping #jewellerymanufacturing
This gorgeous Anarkali customised for my dearest friend @simerjot This outfit can be made in any color combination/style of your choice To customise your outfit book consultation with us and contact us at +91-6284714060 In-person Consultation available in Ludhiana and Jagraon _______________________________________ Kindly support and follow the journey🙏🏻 _______________________________________ If u have ideas for your outfit,book consultation with us and we will customise your outfit. We prefer quality over everything. _______________________________________ Contact us : DM/email/call/text Call: +91-6284714060 Facetime consultation available _______________________________________ We ship worldwide✈️ _______________________________________ #indiandesigner #punjabisuit #indianwedding #fulkari #traditional #ethnic #clothingline #gottapatti #sikhbride #womenfashion #kurta #customsuits #punjab #fashionmagazine #floralprints #punjabiwedding #floralprint #asianwedding #desibrides #wedding #sikhwedding #ootd #instagood #instadaily #gtc #goldenthreads #goldenthreadscouture
load more posts